G.K. in Punjabi

ਇਹ ਪੇਜ਼ ਸਧਾਰਨ ਗਿਆਨ ਦੇ ਸਵਾਲ-ਜਵਾਬ ਦਾ ਦੂਸਰਾ ਭਾਗ ਹੈ। ਪਹਿਲਾ ਭਾਗ ਦੇਖਣ ਲਈ ਕਲਿੱਕ ਕਰੋ:
G.K. in Punjabi - PART 1
ਸੌਰ ਮੰਡਲ ਵਿੱਚ ਕਿੰਨੇ ਗ੍ਰਹਿ ਹਨ?
A) 7
B) 8
C) 9
D) 11
ਜਵਾਬ ਦੇਖੋ

ਭਾਰਤ ਦੇ ਪੂਰਬ ਵਿੱਚ ਕਿਹੜਾ ਸਾਗਰ ਸਥਿਤ ਹੈ?
A) ਬੰਗਾਲ ਦੀ ਖਾੜੀ
B) ਹਿੰਦ ਮਹਾਸਾਗਰ
C) ਅਰਬ ਸਾਗਰ
D) ਲਾਲ ਸਾਗਰ
ਜਵਾਬ ਦੇਖੋ

ਦੁਨੀਆ ਦੀ ਸਭ ਤੋਂ ਉੱਚੀ ਪਰਬਤ ਚੋਟੀ ਕਿਹੜੀ ਹੈ?
A) ਕੇ-2
B) ਕੰਚਨਜੰਗਾ
C) ਨੰਗਾ ਪਰਬਤ
D) ਮਾਊਂਟ ਐਵਰੈਸਟ
ਜਵਾਬ ਦੇਖੋ

ਕਿਸ ਰਾਜ ਦੀ ਹੱਦ ਭਾਰਤ ਦੇ ਸਭ ਤੋਂ ਵੱਧ ਰਾਜਾਂ ਨਾਲ ਲਗਦੀ ਹੈ?
A) ਉੱਤਰ ਪ੍ਰਦੇਸ਼
B) ਅਸਾਮ
C) ਉਤਰਾਖੰਡ
D) ਮੱਧ ਪ੍ਰਦੇਸ਼
ਜਵਾਬ ਦੇਖੋ

ਕਿਸ ਦੇਸ਼ ਨਾਲ ਭਾਰਤ ਦੀ ਅੰਤਰਰਾਸ਼ਟਰੀ ਸੀਮਾ ਦੀ ਲੰਬਾਈ ਸਭ ਤੋਂ ਵੱਧ ਹੈ?
A) ਬੰਗਲਾਦੇਸ਼
B) ਚੀਨ
C) ਪਾਕਿਸਤਾਨ
D) ਨੇਪਾਲ
ਜਵਾਬ ਦੇਖੋ

ਸਾਲ 2016 ਵਿੱਚ ਓਲੰਪਿਕ ਖੇਡਾਂ ਕਿਸ ਦੇਸ਼ ਵਿੱਚ ਹੋਈਆਂ?
A) ਰੀਓ
B) ਇੰਗ੍ਲੈੰਡ
C) ਅਮਰੀਕਾ
D) ਬ੍ਰਾਜ਼ੀਲ
ਜਵਾਬ ਦੇਖੋ

'ਸੰਸਾਰ ਦੀ ਛੱਤ' ਕਿਸ ਜਗ੍ਹਾ ਨੂੰ ਕਿਹਾ ਜਾਂਦਾ ਹੈ?
A) ਤਿੱਬਤ ਪਠਾਰ
B) ਮਾਊਂਟ ਐਵਰੇਸਟ
C) ਦੱਖਣੀ ਪਠਾਰ
D) ਪੋਠੋਹਾਰ ਪਠਾਰ
ਜਵਾਬ ਦੇਖੋ

ਸਿੰਧੂ ਘਾਟੀ ਦੀ ਸੱਭਿਅਤਾ ਦਾ ਸਭ ਤੋਂ ਵੱਡਾ ਸਥਾਨ ਕਿਹੜਾ ਹੈ?
A) ਮੋਹਿੰਜੋਦੜੋ (ਮੋਹਿੰਜੋ ਦਾਰੋ)
B) ਹੜੱਪਾ
C) ਧੋਲਾਵੀਰਾ
D) ਲੋਥਲ
ਜਵਾਬ ਦੇਖੋ

ਦਿੱਲੀ ਦਾ ਲਾਲ ਕਿਲ੍ਹਾ ਕਿਸ ਬਾਦਸ਼ਾਹ ਨੇ ਬਣਵਾਇਆ?
A) ਬਿਹਲੋਲ ਲੋਧੀ
B) ਜਹਾਂਗੀਰ
C) ਅਕਬਰ
D) ਸ਼ਾਹਜਹਾਂ
ਜਵਾਬ ਦੇਖੋ

ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ?
A) 1526 ਈ.
B) 1556 ਈ.
C) 1761 ਈ.
D) 1652 ਈ.
ਜਵਾਬ ਦੇਖੋ

ਭਾਰਤ ਦੇ ਕਿਸ ਰਾਜ ਵਿੱਚ ਸਮੁੰਦਰੀ ਤੱਟ ਦੀ ਲੰਬਾਈ ਸਭ ਤੋਂ ਵੱਧ ਹੈ?
A) ਕੇਰਲਾ
B) ਗੁਜਰਾਤ
C) ਤਾਮਿਲਨਾਡੂ
D) ਆਂਧਰਾ ਪ੍ਰਦੇਸ਼
ਜਵਾਬ ਦੇਖੋ

ਸੌਰ ਮੰਡਲ ਵਿੱਚ ਸਭ ਤੋਂ ਵੱਡਾ ਗ੍ਰਹਿ ਕਿਹੜਾ ਹੈ?
A) ਵਰੁਣ
B) ਅਰੁਣ
C) ਮੰਗਲ
D) ਬ੍ਰਹਸਪਤੀ
ਜਵਾਬ ਦੇਖੋ

ਵਾਯੂਮੰਡਲ ਵਿੱਚ ਕਿਸ ਗੈਸ ਦੀ ਪ੍ਰਤੀਸ਼ਤਤਾ ਸਭ ਤੋਂ ਵਧੇਰੇ ਹੈ?
A) ਆਕਸੀਜਨ
B) ਕਾਰਬਨ ਡਾਇਆਕਸਾਈਡ
C) ਆਰਗਨ
D) ਨਾਇਟਰੋਜਨ
ਜਵਾਬ ਦੇਖੋ

ਵਾਯੂਮੰਡਲ ਵਿੱਚ ਆਕਸੀਜਨ ਗੈਸ ਦੀ ਪ੍ਰਤੀਸ਼ਤ ਮਾਤਰਾ ਕਿੰਨੀ ਹੈ?
A) 78%
B) 0.9%
C) 21%
D) 0.04%
ਜਵਾਬ ਦੇਖੋ

ਸੂਰਜ ਦੇ ਸਭ ਤੋਂ ਨੇੜਲਾ ਗ੍ਰਹਿ ਕਿਹੜਾ ਹੈ?
A) ਬੁੱਧ
B) ਪ੍ਰਿਥਵੀ
C) ਮੰਗਲ
D) ਅਰੁਣ
ਜਵਾਬ ਦੇਖੋ

ਸੰਸਾਰ ਦਾ ਸਭ ਤੋਂ ਵੱਡਾ ਟਾਪੂ ਕਿਹੜਾ ਹੈ?
A) ਸ਼੍ਰੀਲੰਕਾ
B) ਗ੍ਰੀਨਲੈਂਡ
C) ਵਿਕਟੋਰੀਆ
D) ਸੁਮਾਤਰਾ
ਜਵਾਬ ਦੇਖੋ

ਭਾਰਤ ਦਾ ਰਾਸ਼ਟਰੀ ਦਰਖ਼ਤ ਕਿਹੜਾ ਹੈ?
A) ਬੋਹੜ
B) ਪਿੱਪਲ
C) ਟਾਹਲੀ
D) ਅੰਬ
ਜਵਾਬ ਦੇਖੋ

ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੁਆਰਾ ਸਥਾਪਿਤ ਕੀਤੇ ਪਹਿਲੇ ਕਿਲ੍ਹੇ ਦਾ ਨਾਮ ਕੀ ਸੀ ਅਤੇ ਇਹ ਕਿਸ ਸ਼ਹਿਰ ਵਿੱਚ ਸਥਿਤ ਹੈ?
A) ਫੋਰਟ ਵਿਲੀਅਮਜ਼, ਕਲਕੱਤਾ
B) ਫੋਰਟ ਵਿਲੀਅਮਜ਼, ਚੇਨਈ
C) ਫੋਰਟ ਸੇਂਟ ਜੋਰਜ, ਕਲਕੱਤਾ
D) ਫੋਰਟ ਸੇਂਟ ਜੋਰਜ, ਚੇਨਈ
ਜਵਾਬ ਦੇਖੋ

ਆਬਾਦੀ ਦੇ ਹਿਸਾਬ ਨਾਲ ਭਾਰਤ ਦਾ ਸਭ ਤੋ ਛੋਟਾ ਪ੍ਰਾਂਤ ਕਿਹੜਾ ਹੈ?
A) ਗੋਆ
B) ਨਾਗਾਲੈਂਡ
C) ਮਿਜ਼ੋਰਮ
D) ਸਿੱਕਮ
ਜਵਾਬ ਦੇਖੋ

ਖੇਤਰਫਲ ਦੇ ਹਿਸਾਬ ਨਾਲ ਭਾਰਤ ਦਾ ਸਭ ਤੋ ਵੱਡਾ ਰਾਜ ਕਿਹੜਾ ਹੈ?
A) ਰਾਜਸਥਾਨ
B) ਮੱਧ ਪ੍ਰਦੇਸ਼
C) ਉੱਤਰ ਪ੍ਰਦੇਸ਼
D) ਮਹਾਰਾਸ਼ਟਰ
ਜਵਾਬ ਦੇਖੋ